Bhaji In Problem Lyrics: Another Punjabi song ‘Bhaji In Problem’ from the Pollywood movie ‘Bha Ji in Problem’ is sung by Gippy Grewal. The song lyrics were penned by Veet Baljit while the music was also composed by Jatinder Shahe. It was released in 2014 on behalf of T-Series.The Music Video Features Arif Zakaria, Puneet Sikka, Adil Hussain, Anurag Arora, and Shraddha Kaul.Artist: Gippy GrewalLyrics: Veet BaljitComposed: Jatinder ShahMovie/Album: Bha Ji in ProblemLength: 2:11Released: 2014Label: T-Series
Bhaji In Problem Lyrics
ਉਹ ਆਕੜ ਆ ਗਈ ਮਾਰਨੋ ਹੱਟ ਗਈ
ਮਾਰਨੋ ਹੱਟ ਗਈ, ਮਾਰਨੋ ਹੱਟ ਗਈ
ਹਾ ਆਕੜ ਆ ਗਈ ਮਾਰਨੋ ਹੱਟ ਗਈ
ਹੱਟ ਗਈ ਜੱਟ ਦੀ ਯਾਰੀ ਤੇ
ਸੀ ਜਿਹਨੂੰ ਕੈਂਚੀ ਨਾ cycle ਅਉਂਦਾ (ਅਉਂਦਾ ਅਉਂਦਾ)
ਜੁਗਨੀ ਰੱਖਦੀ ਅੱਖ Ferrari ਤੇਬੁਰਰੱਰ Ferrari ਤੇ Ferrari ਤੇ Ferrari ਤੇਸੀ ਜਿਹਨੂੰ ਕੈਂਚੀ ਨਾ cycle ਅਉਂਦਾ
ਜੁਗਨੀ ਰੱਖਦੀ ਅੱਖ Ferrari ਤੇ
ਹੋ ਜੁਗਨੀ ਰੱਖਦੀ ਅੱਖ Ferrari ਤੇਬੁਰਰੱਰ Ferrari ਤੇ Ferrari ਤੇ Ferrari ਤੇਹੋ low waist ਹੁਣ ਪਾਉਂਦੀ ਜੀਣਾ
ਲੱਕ ਲੱਚਕਾ ਕੇ ਤੁਰਦੀ ਆਬੁਰਰੱਰ ਤੁਰਦੀ ਆ ਤੁਰਦੀ ਆ ਤੁਰਦੀ ਆਹੋ low waist ਹੁਣ ਪਾਉਂਦੀ ਜੀਣਾ
ਲੱਕ ਲੱਚਕਾ ਕੇ ਤੁਰਦੀ ਆ
ਪਾ ਕੇ ਨੱਕ ਵਿਚ ਮੇਖ਼ ਸੋਨੇ ਦੀ
ਮੋੜ ਕਸੂਤੇ ਮੁੜਦੀ ਆ
ਲੰਘ ਕੇ ਡੰਗ ਸੀ ਚਡ ਦੀ ਓਏਚਡ ਦੀ ਓਏ ਚਡ ਦੀ ਓਏ ਚਡ ਦੀ ਓਏਹੋ ਲੰਘ ਕੇ ਡੰਗ ਸੀ ਚਡ ਦੀ ਓਏ
ਜੇਹੜੀ roadways ਦੀ ਲਾਰੀ ਤੇ
ਬੁਰਰੱਰ ਲਾਰੀ ਤੇ ਲਾਰੀ ਤੇ ਲਾਰੀ ਤੇ
ਸੀ ਜਿਹਨੂੰ ਕੈਂਚੀ ਨਾਲ cycle ਅਉਂਦਾ
ਜੁਗਨੀ ਰੱਖਦੀ ਅੱਖ Ferrari ਤੇ
ਹੋ ਜੁਗਨੀ ਰੱਖਦੀ ਅੱਖ Ferrari ਤੇ
ਬੁਰਰੱਰ ਹੋ
ਹੋ ਰੰਗ ਵੱਟਾ ਗਈ ਕਨਕਾ ਵਾਂਗੂ
ਕਾਹਦੇ ਜੱਫੇ ਪਾਏ ਸ਼ਤੀਰਾ ਨੂ
ਬੁਰਰੱਰ ਸ਼ਤੀਰਾ ਨੂ ਸ਼ਤੀਰਾ ਨੂ ਹੋ ਹੋ
ਹੋ ਰੰਗ ਵੱਟਾ ਗਈ ਕਨਕਾ ਵਾਂਗੂ
ਕਾਹਦੇ ਜੱਫੇ ਪਾਏ ਸ਼ਤੀਰਾ ਨੂ
ਸਾਡੇ ਵਾਲ ਹੁਣ ਟੇਡੀ ਚਾਕੇ
ਮੰਨ ਗਾਏ ਉਹਦਿਆਂ ਤੀਰਾ ਨੂ
ਹੋ ਅੱਖ ਬਚਾ ਕੇ ਹੱਥੋਂ ਨਿਕਲੀਹੋਏ ਹੱਥੋਂ ਨਿਕਲੀ ਹੱਥੋਂ ਨਿਕਲੀ
}
ਹੋ ਅੱਖ ਬਚਾ ਕੇ ਹੱਥੋਂ ਨਿਕਲੀ
ਹੋਏ ਸਦਕੇ ਗਯਾ ਉਡਾਰੀ ਤੇਬੁਰਰੱਰ ਉਡਾਰੀ ਤੇ ਉਡਾਰੀ ਤੇ ਹੋ ਹੋਸੀ ਜਿਹਨੂੰ ਕੈਂਚੀ ਨਾ cycle ਅਉਂਦਾ
ਜੁਗਨੀ ਰੱਖਦੀ ਅੱਖ Ferrari ਤੇ
ਹੋ ਜੁਗਨੀ ਰੱਖਦੀ ਅੱਖ Ferrari ਤੇਬੁਰਰੱਰ Ferrari ਤੇ Ferrari ਤੇ Ferrari ਤੇਹੋਏ ਵੀਤ ਕੋਨਕੇਯਾ ਵਾਲਿਆਂ ਤੇਰੀਆਂ
ਸੱਤ ਜੂਦ ਵਰਗਿਯਾ ਗੱਲਾਂ ਨੇਬੁਰਰੱਰ ਗੱਲਾਂ ਨੇ ਗੱਲਾਂ ਨੇ ਹੋਹੋਏ ਵੀਤ ਕੋਨਕੇਯਾ ਵਾਲਿਆਂ ਤੇਰੀਆਂ
ਸੱਤ ਜੂਦ ਵਰਗਿਯਾ ਗੱਲਾਂ ਨੇ}
ਕਲ ਜੁਗ ਵਾਲ ਨੂ ਮੂਹ ਕੁਮਾ ਲਏ
ਗੰਦੋ ਟੱਪਿਆਂ ਬੱਲਾ ਨੇ
ਗਿਪੀ ਕਿਹੰਦਾ ਕੌਣ ਖਡ਼ਾ ਓਏ (ਕੌਣ ਖਡ਼ਾ ਓਏ )
ਹੋ ਗਿਪੀ ਕਿਹੰਦਾ ਕੌਣ ਖਡ਼ਾ ਓਏ
ਅੰਦਰੋ ਦਸ ਸਰਦਾਰੀ ਤੇਬੁਰਰੱਰ ਸਰਦਾਰੀ ਤੇ ਸਰਦਾਰੀ ਤੇ ਸਰਦਾਰੀ ਤੇ ਹੋਸੀ ਜਿਹਨੂੰ ਕੈਂਚੀ ਨਾ cycle ਅਉਂਦਾ
ਜੁਗਨੀ ਰੱਖਦੀ ਅੱਖ Ferrari ਤੇ
ਹੋ ਜੁਗਨੀ ਰੱਖਦੀ ਅੱਖ Ferrari ਤੇਬੁਰਰੱਰ Ferrari ਤੇ Ferrari ਤੇ Ferrari ਤੇ
Bhaji In Problem Lyrics English Translation
ਉਹ ਆਕੜ ਆ ਗਈ ਮਾਰਨੋ ਹੱਟ ਗਈ
She got angry and stopped hitting
ਮਾਰਨੋ ਹੱਟ ਗਈ, ਮਾਰਨੋ ਹੱਟ ਗਈ
Killing stopped, killing stopped
ਹਾ ਆਕੜ ਆ ਗਈ ਮਾਰਨੋ ਹੱਟ ਗਈ
Ha Aakar came and killed
ਹੱਟ ਗਈ ਜੱਟ ਦੀ ਯਾਰੀ ਤੇ
On the side of Jat who moved away
ਸੀ ਜਿਹਨੂੰ ਕੈਂਚੀ ਨਾ cycle ਅਉਂਦਾ (ਅਉਂਦਾ ਅਉਂਦਾ)
The one who doesn’t cycle with scissors
ਜੁਗਨੀ ਰੱਖਦੀ ਅੱਖ Ferrari ਤੇ
Jugni keeps an eye on Ferrari
ਬੁਰਰੱਰ Ferrari ਤੇ Ferrari ਤੇ Ferrari ਤੇ
Burrrr Ferrari on Ferrari on Ferrari
ਸੀ ਜਿਹਨੂੰ ਕੈਂਚੀ ਨਾ cycle ਅਉਂਦਾ
The one who did not cycle with scissors
ਜੁਗਨੀ ਰੱਖਦੀ ਅੱਖ Ferrari ਤੇ
Jugni keeps an eye on Ferrari
ਹੋ ਜੁਗਨੀ ਰੱਖਦੀ ਅੱਖ Ferrari ਤੇ
Ho Jugni keeps an eye on Ferrari
ਬੁਰਰੱਰ Ferrari ਤੇ Ferrari ਤੇ Ferrari ਤੇ
Burrrr Ferrari on Ferrari on Ferrari
ਹੋ low waist ਹੁਣ ਪਾਉਂਦੀ ਜੀਣਾ
Live low waist now
ਲੱਕ ਲੱਚਕਾ ਕੇ ਤੁਰਦੀ ਆ
Luck is walking
ਬੁਰਰੱਰ ਤੁਰਦੀ ਆ ਤੁਰਦੀ ਆ ਤੁਰਦੀ ਆ
Burrar walking walking walking walking
ਹੋ low waist ਹੁਣ ਪਾਉਂਦੀ ਜੀਣਾ
Live low waist now
ਲੱਕ ਲੱਚਕਾ ਕੇ ਤੁਰਦੀ ਆ
Luck is walking
ਪਾ ਕੇ ਨੱਕ ਵਿਚ ਮੇਖ਼ ਸੋਨੇ ਦੀ
Put a gold nail in the nose
ਮੋੜ ਕਸੂਤੇ ਮੁੜਦੀ ਆ
The turn comes back
ਲੰਘ ਕੇ ਡੰਗ ਸੀ ਚਡ ਦੀ ਓਏ
Passing by, the sting was chad di oi
ਚਡ ਦੀ ਓਏ ਚਡ ਦੀ ਓਏ ਚਡ ਦੀ ਓਏ
Chad’s oh Chad’s oh Chad’s oh
ਹੋ ਲੰਘ ਕੇ ਡੰਗ ਸੀ ਚਡ ਦੀ ਓਏ
Ho pass ke dang si chad di oye
ਜੇਹੜੀ roadways ਦੀ ਲਾਰੀ ਤੇ
On the lorry of which roadways
ਬੁਰਰੱਰ ਲਾਰੀ ਤੇ ਲਾਰੀ ਤੇ ਲਾਰੀ ਤੇ
Burrar lorry and lorry and lorry
ਸੀ ਜਿਹਨੂੰ ਕੈਂਚੀ ਨਾਲ cycle ਅਉਂਦਾ
C, who used to cycle with scissors
ਜੁਗਨੀ ਰੱਖਦੀ ਅੱਖ Ferrari ਤੇ
Jugni keeps an eye on Ferrari
ਹੋ ਜੁਗਨੀ ਰੱਖਦੀ ਅੱਖ Ferrari ਤੇ
Ho Jugni keeps an eye on Ferrari
ਬੁਰਰੱਰ ਹੋ
Be sure
ਹੋ ਰੰਗ ਵੱਟਾ ਗਈ ਕਨਕਾ ਵਾਂਗੂ
Ho Rang Vatgai like Kanka
ਕਾਹਦੇ ਜੱਫੇ ਪਾਏ ਸ਼ਤੀਰਾ ਨੂ
What kind of hug did Shatira have?
ਬੁਰਰੱਰ ਸ਼ਤੀਰਾ ਨੂ ਸ਼ਤੀਰਾ ਨੂ ਹੋ ਹੋ
Burrar Shatira nu Shatira nu ho ho
ਹੋ ਰੰਗ ਵੱਟਾ ਗਈ ਕਨਕਾ ਵਾਂਗੂ
Ho Rang Vatgai like Kanka
ਕਾਹਦੇ ਜੱਫੇ ਪਾਏ ਸ਼ਤੀਰਾ ਨੂ
What kind of hug did Shatira have?
ਸਾਡੇ ਵਾਲ ਹੁਣ ਟੇਡੀ ਚਾਕੇ
Our hair now teddy wheels
ਮੰਨ ਗਾਏ ਉਹਦਿਆਂ ਤੀਰਾ ਨੂ
Manna sang them Tira Nu
ਹੋ ਅੱਖ ਬਚਾ ਕੇ ਹੱਥੋਂ ਨਿਕਲੀ
Ho escaped by saving the eye
ਹੋਏ ਹੱਥੋਂ ਨਿਕਲੀ ਹੱਥੋਂ ਨਿਕਲੀ
Out of hand, out of hand
ਹੋ ਅੱਖ ਬਚਾ ਕੇ ਹੱਥੋਂ ਨਿਕਲੀ
Ho escaped by saving the eye
ਹੋਏ ਸਦਕੇ ਗਯਾ ਉਡਾਰੀ ਤੇ
Gaya on the flight
ਬੁਰਰੱਰ ਉਡਾਰੀ ਤੇ ਉਡਾਰੀ ਤੇ ਹੋ ਹੋ
Burrar, flying and flying
ਸੀ ਜਿਹਨੂੰ ਕੈਂਚੀ ਨਾ cycle ਅਉਂਦਾ
The one who did not cycle with scissors
ਜੁਗਨੀ ਰੱਖਦੀ ਅੱਖ Ferrari ਤੇ
Jugni keeps an eye on Ferrari
ਹੋ ਜੁਗਨੀ ਰੱਖਦੀ ਅੱਖ Ferrari ਤੇ
Ho Jugni keeps an eye on Ferrari
ਬੁਰਰੱਰ Ferrari ਤੇ Ferrari ਤੇ Ferrari ਤੇ
Burrrr Ferrari on Ferrari on Ferrari
ਹੋਏ ਵੀਤ ਕੋਨਕੇਯਾ ਵਾਲਿਆਂ ਤੇਰੀਆਂ
What happened to Konkeya people?
ਸੱਤ ਜੂਦ ਵਰਗਿਯਾ ਗੱਲਾਂ ਨੇ
Things like seven jud
ਬੁਰਰੱਰ ਗੱਲਾਂ ਨੇ ਗੱਲਾਂ ਨੇ ਹੋ
There are things that are happening
ਹੋਏ ਵੀਤ ਕੋਨਕੇਯਾ ਵਾਲਿਆਂ ਤੇਰੀਆਂ
What happened to Konkeya people?
ਸੱਤ ਜੂਦ ਵਰਗਿਯਾ ਗੱਲਾਂ ਨੇ
Things like seven jud
ਕਲ ਜੁਗ ਵਾਲ ਨੂ ਮੂਹ ਕੁਮਾ ਲਏ
Kal Jug Wal Nu Muh Kuma
ਗੰਦੋ ਟੱਪਿਆਂ ਬੱਲਾ ਨੇ
Dirty steps bat
ਗਿਪੀ ਕਿਹੰਦਾ ਕੌਣ ਖਡ਼ਾ ਓਏ (ਕੌਣ ਖਡ਼ਾ ਓਏ )
Gipi kihinda kon khada oy (Who is standing oy)
ਹੋ ਗਿਪੀ ਕਿਹੰਦਾ ਕੌਣ ਖਡ਼ਾ ਓਏ
Ho Gipi Kehinda Who is standing there?
ਅੰਦਰੋ ਦਸ ਸਰਦਾਰੀ ਤੇ
On the inner ten leadership
ਬੁਰਰੱਰ ਸਰਦਾਰੀ ਤੇ ਸਰਦਾਰੀ ਤੇ ਸਰਦਾਰੀ ਤੇ ਹੋ
Burrar Sardariya and Sardariya and Sardariya
ਸੀ ਜਿਹਨੂੰ ਕੈਂਚੀ ਨਾ cycle ਅਉਂਦਾ
The one who did not cycle with scissors
ਜੁਗਨੀ ਰੱਖਦੀ ਅੱਖ Ferrari ਤੇ
Jugni keeps an eye on Ferrari
ਹੋ ਜੁਗਨੀ ਰੱਖਦੀ ਅੱਖ Ferrari ਤੇ
Ho Jugni keeps an eye on Ferrari
ਬੁਰਰੱਰ Ferrari ਤੇ Ferrari ਤੇ Ferrari ਤੇ
Burrrr Ferrari on Ferrari on Ferrari