Supna Lyrics: The Punjabi song ‘Supna’ from the Punjabi movie ‘Kala Shah Kala’ in the voices of Kamal Khan. The song lyrics were penned by Vinder Nathumajra while the song music was composed by Jaggi Singh. It was released in 2019 on behalf of Zee Music Company.The Music Video Features Binnu Dhillon, Jordan Sandhu & Sargun Mehta.Artist: Kamal KhanLyrics: Vinder NathumajraComposed: Jaidev KumarMovie/Album: Kala Shah KalaLength: 4:12Released: 2019Label: Zee Music Company
Supna Lyrics
ਲੈ ਕੇ ਤੁਰਿਆ ਕਰਾਰ ਮੇਰੇ ਦਿਲ ਦਾ
ਜੇ ਨਾ ਚਾਹੁੰਦੇ ਵਿਛੋੜਾ ਕਿੱਥੋਂ ਮਿਲਦਾ?ਤੂੰ ਫੇਰ ਦੱਸ ਕਦੋਂ ਆਵੇਂਗਾ?
ਮੈਂ ਗੱਲਾਂ ਕਰਨੀਆਂ ਬੈਠ ਕੇ ਹਜ਼ਾਰਾਂ
ਵੇ, ਅੱਖੀਆਂ ਨੇ ਰੋਜ਼ ਕਹਿੰਦੀਆਂ
ਤੂੰ ਤਾਂ ਸੁਪਨਾ ਹੀ ਸੀ ਕੋਈ, ਯਾਰਾਸਾਥ ਤੇਰਾ ਮੇਰਾ ਜਿਵੇਂ ਫੁੱਲਾਂ ‘ਤੇ ਤ੍ਰੇਲ ਸੀ
ਤੇਰੇ ਨਾਲ਼ ਸਾਡਾ ਕਾਹਤੋਂ ਐਨਾ ਥੋੜ੍ਹਾ ਮੇਲ ਸੀ?
(ਹਾਂ, ਆ)ਸਾਥ ਤੇਰਾ ਮੇਰਾ ਜਿਵੇਂ ਫੁੱਲਾਂ ‘ਤੇ ਤ੍ਰੇਲ ਸੀ
ਤੇਰੇ ਨਾਲ਼ ਸਾਡਾ ਕਾਹਤੋਂ ਐਨਾ ਥੋੜ੍ਹਾ ਮੇਲ ਸੀ?
ਹਾਏ, ਐਨਾ ਥੋੜ੍ਹਾ ਮੇਲ ਸੀਮੈਂ ਕਦੇ ਨਾ ਉਮੀਦ ਛੱਡਦਾ
ਜੇ ਤੂੰ ਆਉਣ ਦਾ ਲਾ ਜਾਂਦਾ ਲਾਰਾ
ਵੇ, ਅੱਖੀਆਂ ਨੇ ਰੋਜ਼ ਕਹਿੰਦੀਆਂ
ਤੂੰ ਤਾਂ ਸੁਪਨਾ ਹੀ ਸੀ ਕੋਈ, ਯਾਰਾਜਿੱਦਾਂ ਤੂੰ ਗਿਆ ਏਂ, ਕੋਈ ਤੁਰਦਾ ਨਈਂ ਰੋਲ਼ ਕੇ
ਜਿੱਡਾ ਦਿਲ ਸਾਡਾ, ਕਦੇ ਵੇਖਿਆ ਨਈਂ ਫੋਲ ਕੇ
(ਹਾਂ, ਆ)ਜਿੱਦਾਂ ਤੂੰ ਗਿਆ ਏਂ, ਕੋਈ ਤੁਰਦਾ ਨਈਂ ਰੋਲ਼ ਕੇ
ਜਿੱਡਾ ਦਿਲ ਸਾਡਾ, ਕਦੀ ਵੇਖਿਆ ਨਈਂ ਫੋਲ ਕੇ
ਹਾਂ, ਵੇਖਿਆ ਨਈਂ ਫ਼ੋਲ ਕੇਮੈਂ ਕਿੱਥੋਂ ਲੱਭਾਂ ਪੀਰ ਵਿੰਦਰਾ
ਜਿਹੜਾ ਲਿਖ ਦਵੇ ਲੇਖ ਦੋਬਾਰਾ
ਵੇ, ਅੱਖੀਆਂ ਨੇ ਰੋਜ਼ ਕਹਿੰਦੀਆਂ
ਤੂੰ ਤਾਂ ਸੁਪਨਾ ਹੀ ਸੀ ਕੋਈ, ਯਾਰਾ
Supna Lyrics English Translation
ਲੈ ਕੇ ਤੁਰਿਆ ਕਰਾਰ ਮੇਰੇ ਦਿਲ ਦਾ
I took the contract of my heart
ਜੇ ਨਾ ਚਾਹੁੰਦੇ ਵਿਛੋੜਾ ਕਿੱਥੋਂ ਮਿਲਦਾ?
If you don’t want separation, where do you get it?
ਤੂੰ ਫੇਰ ਦੱਸ ਕਦੋਂ ਆਵੇਂਗਾ?
When will you come again?
ਮੈਂ ਗੱਲਾਂ ਕਰਨੀਆਂ ਬੈਠ ਕੇ ਹਜ਼ਾਰਾਂ
I sit and talk to thousands
ਵੇ, ਅੱਖੀਆਂ ਨੇ ਰੋਜ਼ ਕਹਿੰਦੀਆਂ
Wow, the eyes say everyday
ਤੂੰ ਤਾਂ ਸੁਪਨਾ ਹੀ ਸੀ ਕੋਈ, ਯਾਰਾ
You were just a dream, man
ਸਾਥ ਤੇਰਾ ਮੇਰਾ ਜਿਵੇਂ ਫੁੱਲਾਂ ‘ਤੇ ਤ੍ਰੇਲ ਸੀ
Your companionship with me was like dew on the flowers
ਤੇਰੇ ਨਾਲ਼ ਸਾਡਾ ਕਾਹਤੋਂ ਐਨਾ ਥੋੜ੍ਹਾ ਮੇਲ ਸੀ?
Why did we have so little in common with you?
(ਹਾਂ, ਆ)
(yeah, come on)
ਸਾਥ ਤੇਰਾ ਮੇਰਾ ਜਿਵੇਂ ਫੁੱਲਾਂ ‘ਤੇ ਤ੍ਰੇਲ ਸੀ
Your companionship with me was like dew on the flowers
ਤੇਰੇ ਨਾਲ਼ ਸਾਡਾ ਕਾਹਤੋਂ ਐਨਾ ਥੋੜ੍ਹਾ ਮੇਲ ਸੀ?
Why did we have so little in common with you?
ਹਾਏ, ਐਨਾ ਥੋੜ੍ਹਾ ਮੇਲ ਸੀ
Alas, there was so little mail
ਮੈਂ ਕਦੇ ਨਾ ਉਮੀਦ ਛੱਡਦਾ
I never give up hope
ਜੇ ਤੂੰ ਆਉਣ ਦਾ ਲਾ ਜਾਂਦਾ ਲਾਰਾ
If you want to come Lara
ਵੇ, ਅੱਖੀਆਂ ਨੇ ਰੋਜ਼ ਕਹਿੰਦੀਆਂ
Wow, the eyes say everyday
ਤੂੰ ਤਾਂ ਸੁਪਨਾ ਹੀ ਸੀ ਕੋਈ, ਯਾਰਾ
You were just a dream, man
ਜਿੱਦਾਂ ਤੂੰ ਗਿਆ ਏਂ, ਕੋਈ ਤੁਰਦਾ ਨਈਂ ਰੋਲ਼ ਕੇ
Where you have gone, no one walks
ਜਿੱਡਾ ਦਿਲ ਸਾਡਾ, ਕਦੇ ਵੇਖਿਆ ਨਈਂ ਫੋਲ ਕੇ
Our big heart, we have never seen folly
(ਹਾਂ, ਆ)
(yeah, come on)
ਜਿੱਦਾਂ ਤੂੰ ਗਿਆ ਏਂ, ਕੋਈ ਤੁਰਦਾ ਨਈਂ ਰੋਲ਼ ਕੇ
Where you have gone, no one walks
ਜਿੱਡਾ ਦਿਲ ਸਾਡਾ, ਕਦੀ ਵੇਖਿਆ ਨਈਂ ਫੋਲ ਕੇ
Our big heart, never seen before
ਹਾਂ, ਵੇਖਿਆ ਨਈਂ ਫ਼ੋਲ ਕੇ
Yes, I didn’t see it
ਮੈਂ ਕਿੱਥੋਂ ਲੱਭਾਂ ਪੀਰ ਵਿੰਦਰਾ
Where can I find Pir Vindra?
ਜਿਹੜਾ ਲਿਖ ਦਵੇ ਲੇਖ ਦੋਬਾਰਾ
Who should write the article again
ਵੇ, ਅੱਖੀਆਂ ਨੇ ਰੋਜ਼ ਕਹਿੰਦੀਆਂ
Wow, the eyes say everyday
ਤੂੰ ਤਾਂ ਸੁਪਨਾ ਹੀ ਸੀ ਕੋਈ, ਯਾਰਾ
You were just a dream, man