Ve Haaniyaan Lyrics: The latest Punjabi song ‘Ve Haaniyaan’ popular on tiktok, is Sung by Danny Ft Avvy Sra. This new song Ve Haaniyaan lyrics was Written by Yogesh Gaud and the music was also given by Avvy Sra. It was released in 2024 on behalf of Dreamiyata Music. Directed by Teji Sandhu and @itejisandhu.The Music Video Features Artists Ravi Dubey & Sargun Mehta.Artist: Danny, Ft Avvy SraLyrics: SagarComposed: SagarMovie/Album: –Length: 3:24Released: 2024Label: Dreamiyata Music
Ve Haaniyaan Lyrics
ਤੇਰੇ ਕੋਲੋਂ ਮੈਨੂੰ ਸਾਹ ਮਿਲਦੇ
ਅਸੀ ਐਵੇਂ ਨਹੀਂ ਤੈਨੂੰ ਬੇਵਜ੍ਹਾ ਮਿਲਦੇ
ਤੇਰੇ ‘ਚ ਕੋਈ ਗੱਲ ਐ, ਸਾਹਿਬਾ
ਹਾਂ, ਅਸੀ ਤੈਨੂੰ ਤਾਂ ਮਿਲਦੇਮੈਨੂੰ ਪਤਾ ਨਹੀਂ, ਹੁੰਦਾ ਸੁਕੂੰ ਕੀ
ਤੈਨੂੰ ਮਿਲੇ ਤਾਂ ਪਤਾ ਲੱਗਿਆ
ਮਿੱਟ ਗਈ ਮੇਰੀ ਸੱਭ ਤਨਹਾਈ
ਜੀਅ ਤੇਰੇ ਕੋਲ਼ੇ ਆਂ ਲੱਗਿਆਵੇ ਹਾਣੀਆਂ, ਵੇ ਦਿਲ-ਜਾਨੀਆਂ
ਤੂੰ ਨੇੜੇ-ਨੇੜੇ ਰਹਿ, ਨਾ ਦੂਰ ਕਿਤੇ ਜਾ
ਭੁੱਲ ਗਏ ਇਹ ਸਾਰੀ ਦੁਨੀਆ
ਕਿ ਤੇਰਾ ਹੀ ਨਾਂ ਹੈ ਬੋਲਦੀ ਜ਼ਬਾਂਇਹ ਜੋ ਸਾਡੇ ਨਾਲ ਹੋਇਆ ਐ
ਖੂਬਸੂਰਤ ਸੱਪਨਾ ਲਗਦੈ
ਅਜਨਬੀ ਸੀ ਕੱਲ੍ਹ ਤਕ ਜੋ
ਹਾਂ, ਹੁਣ ਮੈਨੂੰ ਅਪਨਾ ਲਗਦੈਤੂੰ ਹੀ ਦਿਨ, ਤੂੰ ਹੀ ਮੇਰੀ ਰਾਤ
ਕੋਈ ਨਹੀਂ ਹੈ ਤੇਰੇ ਤੋਂ ਬਿਨਾਂਵੇ ਹਾਣੀਆਂ, ਵੇ ਦਿਲ-ਜਾਨੀਆਂ
ਤੂੰ ਨੇੜੇ-ਨੇੜੇ ਰਹਿ, ਨਾ ਦੂਰ ਕਿਤੇ ਜਾ
ਭੁੱਲ ਗਏ ਇਹ ਸਾਰੀ ਦੁਨੀਆ
ਕਿ ਤੇਰਾ ਹੀ ਨਾਂ ਹੈ ਬੋਲਦੀ ਜ਼ਬਾਂਤੈਨੂੰ ਵੇਖੀਂ ਜਾਵਾਂ ਮੈਂ, ਹਾਏ
ਇਸ਼ਕ ਤੇਰੇ ਵਿੱਚ ਗਾਵਾਂ ਮੈਂ
ਮੇਰੇ ਦਿਲ ਨੂੰ ਮਿਲ ਗਿਆ ਰਾਹ
ਜਦ ਤੈਨੂੰ ਗਲ ਲਾਵਾਂ ਮੈਂਕਿ ਲਿਖਿਆ ਸੀ ਸਾਡਾ ਮਿਲਣਾ
ਤੂੰ ਐਦਾਂ ਮਿਲਣਾ, ਇਹ ਨਹੀਂ ਸੀ ਪਤਾ, ਹਾਂਵੇ ਹਾਣੀਆਂ, ਵੇ ਦਿਲ-ਜਾਨੀਆਂ
ਤੂੰ ਨੇੜੇ-ਨੇੜੇ ਰਹਿ, ਨਾ ਦੂਰ ਕਿਤੇ ਜਾ
ਭੁੱਲ ਗਏ ਇਹ ਸਾਰੀ ਦੁਨੀਆ
ਕਿ ਤੇਰਾ ਹੀ ਨਾਂ ਹੈ ਬੋਲਦੀ ਜ਼ਬਾਂਤੇਰੇ ਹੁੰਦਿਆ ਦੂਰੀਆਂ ਪੈ ਗਈ
ਤੂੰ ਕੁੱਝ ਨਾ ਕਰਿਆ ਖ਼ੁਦਾ ਹੋਕੇ
ਹੋ ਗਏ ਸ਼ੁਦਾਈ ਵਿੱਚ ਤਨਹਾਈ
ਹੁਣ ਤੇਰੇ ਤੋਂ ਜੁਦਾ ਹੋਕੇਉਹ ਅੱਖੀਆਂ ਤੋਂ ਜਾ ਰਿਹਾ ਐ ਦੂਰ
ਮੈਂ ਕਿੰਨਾ ਮਜਬੂਰ, ਕਿ ਰੋਕ ਨਾ ਸਕਾਂਵੇ ਹਾਣੀਆਂ, ਵੇ ਦਿਲ-ਜਾਨੀਆਂ
ਤੂੰ ਨੇੜੇ-ਨੇੜੇ ਰਹਿ, ਨਾ ਦੂਰ ਕਿਤੇ ਜਾ
ਭੁੱਲ ਗਏ ਇਹ ਸਾਰੀ ਦੁਨੀਆ
ਕਿ ਤੇਰਾ ਹੀ ਨਾਂ ਹੈ ਬੋਲਦੀ ਜ਼ਬਾਂ
Ve Haaniyaan Lyrics English Translation
ਤੇਰੇ ਕੋਲੋਂ ਮੈਨੂੰ ਸਾਹ ਮਿਲਦੇ
I get breath from you
ਅਸੀ ਐਵੇਂ ਨਹੀਂ ਤੈਨੂੰ ਬੇਵਜ੍ਹਾ ਮਿਲਦੇ
We do not meet you like this for no reason
ਤੇਰੇ ‘ਚ ਕੋਈ ਗੱਲ ਐ, ਸਾਹਿਬਾ
There is something wrong with you, sir
ਹਾਂ, ਅਸੀ ਤੈਨੂੰ ਤਾਂ ਮਿਲਦੇ
Yes, we will meet you
ਮੈਨੂੰ ਪਤਾ ਨਹੀਂ, ਹੁੰਦਾ ਸੁਕੂੰ ਕੀ
I don’t know what would happen
ਤੈਨੂੰ ਮਿਲੇ ਤਾਂ ਪਤਾ ਲੱਗਿਆ
You know when you meet
ਮਿੱਟ ਗਈ ਮੇਰੀ ਸੱਭ ਤਨਹਾਈ
All my loneliness is gone
ਜੀਅ ਤੇਰੇ ਕੋਲ਼ੇ ਆਂ ਲੱਗਿਆ
I am close to you
ਵੇ ਹਾਣੀਆਂ, ਵੇ ਦਿਲ-ਜਾਨੀਆਂ
Friends, dear friends
ਤੂੰ ਨੇੜੇ-ਨੇੜੇ ਰਹਿ, ਨਾ ਦੂਰ ਕਿਤੇ ਜਾ
Stay close, don’t go far
ਭੁੱਲ ਗਏ ਇਹ ਸਾਰੀ ਦੁਨੀਆ
Forgot this whole world
ਕਿ ਤੇਰਾ ਹੀ ਨਾਂ ਹੈ ਬੋਲਦੀ ਜ਼ਬਾਂ
That your name is the speaking tongue
ਇਹ ਜੋ ਸਾਡੇ ਨਾਲ ਹੋਇਆ ਐ
This is what happened to us
ਖੂਬਸੂਰਤ ਸੱਪਨਾ ਲਗਦੈ
Looks like a beautiful snake
ਅਜਨਬੀ ਸੀ ਕੱਲ੍ਹ ਤਕ ਜੋ
The stranger was till yesterday
ਹਾਂ, ਹੁਣ ਮੈਨੂੰ ਅਪਨਾ ਲਗਦੈ
Yes, now I feel like myself
ਤੂੰ ਹੀ ਦਿਨ, ਤੂੰ ਹੀ ਮੇਰੀ ਰਾਤ
You are the day, you are my night
ਕੋਈ ਨਹੀਂ ਹੈ ਤੇਰੇ ਤੋਂ ਬਿਨਾਂ
There is no one without you
ਵੇ ਹਾਣੀਆਂ, ਵੇ ਦਿਲ-ਜਾਨੀਆਂ
Friends, dear friends
ਤੂੰ ਨੇੜੇ-ਨੇੜੇ ਰਹਿ, ਨਾ ਦੂਰ ਕਿਤੇ ਜਾ
Stay close, don’t go far
ਭੁੱਲ ਗਏ ਇਹ ਸਾਰੀ ਦੁਨੀਆ
Forgot this whole world
ਕਿ ਤੇਰਾ ਹੀ ਨਾਂ ਹੈ ਬੋਲਦੀ ਜ਼ਬਾਂ
That your name is the speaking tongue
ਤੈਨੂੰ ਵੇਖੀਂ ਜਾਵਾਂ ਮੈਂ, ਹਾਏ
I want to see you, alas
ਇਸ਼ਕ ਤੇਰੇ ਵਿੱਚ ਗਾਵਾਂ ਮੈਂ
I will sing in your love
ਮੇਰੇ ਦਿਲ ਨੂੰ ਮਿਲ ਗਿਆ ਰਾਹ
My heart found a way
ਜਦ ਤੈਨੂੰ ਗਲ ਲਾਵਾਂ ਮੈਂ
When I hug you
ਕਿ ਲਿਖਿਆ ਸੀ ਸਾਡਾ ਮਿਲਣਾ
It was written that we meet
ਤੂੰ ਐਦਾਂ ਮਿਲਣਾ, ਇਹ ਨਹੀਂ ਸੀ ਪਤਾ, ਹਾਂ
I didn’t know you would meet like this, yes
ਵੇ ਹਾਣੀਆਂ, ਵੇ ਦਿਲ-ਜਾਨੀਆਂ
Friends, dear friends
ਤੂੰ ਨੇੜੇ-ਨੇੜੇ ਰਹਿ, ਨਾ ਦੂਰ ਕਿਤੇ ਜਾ
Stay close, don’t go far
ਭੁੱਲ ਗਏ ਇਹ ਸਾਰੀ ਦੁਨੀਆ
Forgot this whole world
ਕਿ ਤੇਰਾ ਹੀ ਨਾਂ ਹੈ ਬੋਲਦੀ ਜ਼ਬਾਂ
That your name is the speaking tongue
ਤੇਰੇ ਹੁੰਦਿਆ ਦੂਰੀਆਂ ਪੈ ਗਈ
The distance was lost when you were there
ਤੂੰ ਕੁੱਝ ਨਾ ਕਰਿਆ ਖ਼ੁਦਾ ਹੋਕੇ
You have not done anything
ਹੋ ਗਏ ਸ਼ੁਦਾਈ ਵਿੱਚ ਤਨਹਾਈ
Loneliness in marriage
ਹੁਣ ਤੇਰੇ ਤੋਂ ਜੁਦਾ ਹੋਕੇ
Now separated from you
ਉਹ ਅੱਖੀਆਂ ਤੋਂ ਜਾ ਰਿਹਾ ਐ ਦੂਰ
He is going away from the eyes
ਮੈਂ ਕਿੰਨਾ ਮਜਬੂਰ, ਕਿ ਰੋਕ ਨਾ ਸਕਾਂ
I am so forced, that I cannot stop
ਵੇ ਹਾਣੀਆਂ, ਵੇ ਦਿਲ-ਜਾਨੀਆਂ
Friends, dear friends
ਤੂੰ ਨੇੜੇ-ਨੇੜੇ ਰਹਿ, ਨਾ ਦੂਰ ਕਿਤੇ ਜਾ
Stay close, don’t go far
ਭੁੱਲ ਗਏ ਇਹ ਸਾਰੀ ਦੁਨੀਆ
Forgot this whole world
ਕਿ ਤੇਰਾ ਹੀ ਨਾਂ ਹੈ ਬੋਲਦੀ ਜ਼ਬਾਂ
That your name is the speaking tongue